ਮ ੧ ਸਲੋਕੁ ॥ ਸੋ ਜੀਵਿਆ ਜਿਸੁ ਮਨਿ ਵਸਿਆ ਸੋਇ ॥ ਨਾਨਕ ਅਵਰੁ ਨ ਜੀਵੈ ਕੋਇ ॥ ਜੇ ਜੀਵੈ ਪਤਿ ਲਥੀ ਜਾਇ ॥ ਸਭੁ ਹਰਾਮੁ ਜੇਤਾ ਕਿਛੁ ਖਾਇ ॥ ਰਾਜਿ ਰੰਗੁ ਮਾਲਿ ਰੰਗੁ ॥ ਰੰਗਿ ਰਤਾ ਨਚੈ ਨੰਗੁ ॥ ਨਾਨਕ ਠਗਿਆ ਮੁਠਾ ਜਾਇ ॥ ਵਿਣੁ ਨਾਵੈ ਪਤਿ ਗਇਆ ਗਵਾਇ ॥੧॥

One thought on “ਸੋ ਜੀਵਿਆ ਜਿਸੁ ਮਨਿ ਵਸਿਆ ਸੋਇ ॥”       Go To Your Profile

  1. ਗੁਰੂ ਸਾਹਿਬ ਕਹਿ ਰਹੇ ਹਨ ਕਿ ਪੱਤ(honour) ਨਾਲ ਜੀਨਾ ਹੀ ਜੀਨਾ ਹੈ।ਪਰ ਪੱਤ ਦਾ ਆਧਾਰ ਉੱਚੀ ਜਾਤ ਜਾ ਉੱਚਾ ਖਾਣਾ ਪੀਣਾ ਨਹੀਂ ਹੁੰਦਾ।
    ਪੱਤ ਨਾਲ ਉਹੀ ਜੀਵਦਾ ਹੈ ਜਿਸ ਦੇ ਜੀਵਨ ਵਿਚ ਸੰਜਮ,ਮਰਿਯਾਦਾ(ethics) ਹੁੰਦੇ ਹਨ।ਇਸ ਸਲੋਕ ਵਿਚ ਨਾਵੈ ਦਾ ਅਰਥ ethics ਹੈ।

Leave a Reply

 Type in