ਕਬੀਰ ਸੰਤ ਮੂਏ ਕਿਆ ਰੋਈਐ ਜੋ ਅਪੁਨੇ ਗ੍ਰਿਹਿ ਜਾਇ ॥ ਰੋਵਹੁ ਸਾਕਤ ਬਾਪੁਰੇ ਜੁ ਹਾਟੈ ਹਾਟ ਬਿਕਾਇ ॥੧੬॥

One thought on “ਕਬੀਰ ਸੰਤ ਮੂਏ ਕਿਆ ਰੋਈਐ ਜੋ ਅਪੁਨੇ ਗ੍ਰਿਹਿ ਜਾਇ”       Go To Your Profile

  1. ਮੂਏ ਦਾ ਅਤੇ ਅਪੁਨੇ ਗ੍ਰਿਹਿ ਜਾਇ ਦਾ ਅਰਥ ਹੈ ਜੀਵਨ ਵਿਚ ਠਹਰਾਉ ਆ ਜਾਣਾ।ਦੁਬਿਧਾ ਮੁਕ ਜਾਣੀ।ਆਪਣੀ ਮੰਜਿਲ ਸਪਸ਼ਟ ਹੋ ਜਾਣੀ।

    ਜਦੋਂ ਗੁਰੂ ਨਾਨਕ ਸਾਹਿਬ ਕਹਿੰਦੇ ਹਨ :
    ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ ॥ ਕੋਈ ਆਖੈ ਆਦਮੀ ਨਾਨਕੁ ਵੇਚਾਰਾ ॥੧॥(991)
    ਤਾ ਦੁਨੀਆ ਗੁਰੂ ਨਾਨਕ ਸਾਹਿਬ ਨੂੰ ਰੋ ਰਹੀ ਹੈ ਕਿ ਇਹ ਕਿਹੜੇ ਕਮੰ ਲਗ ਪਿਆ ਹੈ।
    ਕਬੀਰ ਸਾਹਿਬ ਕਹਿ ਰਹੇ ਹਨ ਕਿ ਸੰਤਾਂ ਨੂੰ ਆਪਣੇ ਰਾਹ ਤੇ ਤੁਰਣ ਤੋਂ ਨਹੀਂ ਰੋਕਨਾ ਚਾਹੀਦਾ ਬਲਕਿ ਉਹਨਾਂ ਨੂੰ ਸੇਧ ਦੇਣੀ ਚਾਹੀਦੀ ਹੈ ਜਿਹਨਾਂ ਦੀ ਦੁਬਿਧਾ ਅਜੇ ਮੁੱਕੀ ਨਹੀਂ।

Leave a Reply

Powered By Indic IME